‘ਨਰ-ਸੇਵਾ ਨਰਾਇਣ ਸੇਵਾ’ ਦੇ ਕਥਨ ਨੂੰ ਭਾਜਪਾ ਵਰਕਰ ਆਪਣੀ ਨਿਰਸਵਾਰਥ ਸੇਵਾ ਨਾਲ ਬਣਾ ਰਹੇ ਹਨ ਸਾਰਥਕ: ਅਸ਼ਵਨੀ ਸ਼ਰਮਾ

ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ‘ਤੇ ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ। ਪਠਾਨਕੋਟ 17 ਸਤੰਬਰ ( ਮੰਨਣ ਸੈਣੀ)।  ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ‘ਤੇ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਸਿਰਫ ਰਾਜਨੀਤੀ ਹੀ ਨਹੀਂ ਕਰਦੀ, ਸਗੋਂ … Continue reading ‘ਨਰ-ਸੇਵਾ ਨਰਾਇਣ ਸੇਵਾ’ ਦੇ ਕਥਨ ਨੂੰ ਭਾਜਪਾ ਵਰਕਰ ਆਪਣੀ ਨਿਰਸਵਾਰਥ ਸੇਵਾ ਨਾਲ ਬਣਾ ਰਹੇ ਹਨ ਸਾਰਥਕ: ਅਸ਼ਵਨੀ ਸ਼ਰਮਾ